Tuesday, 30 July 2013

Insaan chon insaan manfi ho gaya-ghazal


Zzl

 

fw. swQI luiDAwxvI-lMfn

 

ienswn coN ienswn mn&I ho igAw[

kImqI swmwn mn&I ho igAw[

=bMdw ijauNdw jwgdw robot hY,

ies coN dIn eImwn mn&I ho igAw[

=bMdy AMdr rih igAw kyvl jnUMn,

aus coN vyd kurwn mn&I ho igAw[

=jd qoN is~ky cVHn l~gy kImqI,

mMdroN Bgvwn mn&I ho igAw[

=Zlq sW mYN, soicAw sI mYN jdoN,

ienswn coN hYvwn mn&I ho igAw[

=ibn Snw^q S^s hY iek mr igAw,

Awm iek ienswn mn&I ho igAw[

=s~c nUM &WsI hY auh nw smiJAw,

bMdw sI nwdwn mn&I ho igAw[

=Sihr coN DMUAW mslsl au~T irhY,

in~^irAw Asmwn mn&I ho igAw[

=jd qoN Sihr jMgl v~l nUM &YilAw,

jMgL bIAwbwn mn&I ho igAw[

=A~j k~l hiQAwr nhIN pihlW ijhy,

A~j k~l qIr kmwn mn&I ho igAw[

=izMdZI coN ho igAw mn&I skUn,

cYn myrI jwn mn&I ho igAw[

=jIvn dy ivc ^lblI hY ies kdr,

jIvn coN Armwn mn&I ho igAw[

=Gr dw i&r mwhOl qnhw ho igAw,

Gr coN iek mihmwn mn&I ho igAw[

=ieh qmMnw hY ik dunIAW nw khy,  

"swQI" coN ienswn mn&I ho igAw[



 

Friday, 12 July 2013


ਗ਼ਜ਼ਲ

 

 

ਹੱਸਦੇ ਹੱਸਦੇ ਇਕ ਦਿਨ ਡੰਡੀਓਂ ਟੁੱਟ ਜਾਂਗੇ।

ਜਿਸ ਮਿੱਟੀ ਚੋਂ ਜਨਮੇਂ ਉਸੇ 'ਚ ਮੁੱਕ ਜਾਂਗੇ।

=ਅਸੀਂ ਹਮੇਸ਼ਾ ਛੁਪੇ ਰਹਿਣ ਦੀ ਚਾਹ ਰੱਖੀ,

ਇਕ ਦਿਨ ਵਕਤ ਦੀ ਮਿੱਟੀ ਹੇਠਾਂ ਲੁਕ ਜਾਂਗੇ।

=ਇਸ਼ਕ ਅਸਾਂ ਨੂੰ ਅਮਰ ਵੇਲ ਦੇ ਵਾਂਗਰ ਹੈ,

ਇਸ ਦੀ ਬਾਹੀਂ ਲਿਪਟੇ ਲਿਪਟੇ ਸੁੱਕ ਜਾਂਗੇ।

=ਅਸੀਂ ਤਾਂ ਚਾਨਣ ਵੰਡਦੇ ਫ਼ਿਰਦੇ ਤਾਰੇ ਆਂ,

ਚਾਨਣ ਵੰਡਦੇ ਵੰਡਦੇ ਗ਼ਗ਼ਨੋਂ ਟੁੱਟ ਜਾਂਗੇ।

=ਤੇਰੇ ਦਰ 'ਤੇ ਸਜਦੇ ਕਰ ਕਰ ਜੀਵੇ ਹਾਂ,

ਸਜਦੇ ਕਰਦੇ ਕਰਦੇ ਇਕ ਦਿਨ ਮੁੱਕ ਜਾਂਗੇ।

=ਸਾਨੂੰ "ਸਾਥੀ" ਆਪਣੇ ਨੇਹੁੰ 'ਤੇ ਫ਼ਖ਼ਰ ਬੜਾ,

ਤੇਰੀ ਅੱਖ ਦਾ ਅੱਥਰੂ ਬਣ ਕੇ ਸੁੱਕ ਜਾਂਗੇ।

 

(ਇਹ ਗ਼ਜ਼ਲ ਦੀਦਾਰ ਸਿੰਘ ਪਰਦੇਸੀ ਨੇ ਗਾਈ ਹੈ)

 

Tuesday, 2 July 2013

GHAZAL -dil te mera

ਗ਼ਜ਼ਲ

 

ਦਿਲ 'ਤੇ ਮੇਰਾ ਅਖ਼ਤਿਆਰ ਨਹੀਂ ਹੈ।

ਗੱਲ ਮੇਰੇ ਬੱਸ ਦੀ ਯਾਰ ਨਹੀਂ ਹੈ।

=ਇਸ਼ਕ ਹੁੰਦਾ ਆਮੁਹਾਰੇ ਦੋਸਤਾ,

ਏਸ ਦਾ ਨਿਸਚਤ ਆਧਾਰ ਨਹੀਂ ਹੈ।

=ਅੱਖ ਤੇਰੀ ਹੋ ਰਹੀ ਹੈ ਨਮ ਕਿਓਂ,

ਅਗਰ ਮੇਰੇ ਨਾਲ਼ ਪਿਆਰ ਨਹੀਂ ਹੈ।

=ਜ਼ਿੰਦਗ਼ੀ ਬੇਅਰਥ ਹੋ ਜਾਂਦੀ ਹੈ ਯਾਰ,

ਅਗ਼ਰ ਇਸ 'ਚ ਵਸਲੇ-ਯਾਰ ਨਹੀਂ ਹੈ।

=ਕੋਈ ਜ਼ਰਰਾ, ਕੋਈ ਸ਼ੈਅ ਐਸੀ ਨਹੀਂ,

ਜਿਸ 'ਚ ਤੇਰੀ ਹੀ ਨੁਹਾਰ ਨਹੀਂ ਹੈ।

=ਗਲ਼ 'ਚ ਮੇਰੇ ਪਾਣਗੇ ਬਾਹਵਾਂ ਦੇ ਹਾਰ,

ਭਾਵੇਂ ਅਜੇ ਦਿਸਦਾ ਆਸਾਰ ਨਹੀਂ ਹੈ।

= ਧੁਰ ਅੰਦਰ ਤੀਕ ਲਹਿ ਜਾਵਾਂਗਾ ਮੈਂ,

ਜਿਸਮ ਤਕ ਮੇਰਾ ਵਿਹਾਰ ਨਹੀਂ ਹੈ।

=ਕੋਈ ਜ਼ਰਰਾ ਇਸ ਜਗ੍ਹਾ ਐਸਾ ਨਹੀਂ ਹੈ,

ਜਿਸ 'ਚ ਤੇਰੀ ਹੀ ਨੁਹਾਰ ਨਹੀਂ ਹੈ।

= ਬਜ਼ਮ ਵਿਚ ਹੈ ਕਮੀਂ ਉਸਦੀ ਇਸ ਕਦਰ,

ਸਭ ਕਹਿਣ ਉਸ ਬਿਨ ਬਹਾਰ ਨਹੀਂ ਹੈ।

=ਕਿਸ ਤਰ੍ਹਾਂ ਕੀਤਾ ਤਸੱਵਰ ਆਪਨੇ,

ਕਿ ਫ਼ੁੱਲ ਨੇੜੇ ਕੋਈ ਖ਼ਾਰ ਨਹੀਂ ਹੈ।

=ਹੈ ਅਜੇ ਇਨਸਾਨੀਅਤ ਜ਼ਿੰਦਾ ਕਿਤੇ,

ਨਗਰ ਅਜੇ ਏਨਾ ਬੀਮਾਰ ਨਹੀਂ ਹੈ।

=ਢੂੰਡ ਵੇਖੋ ਜੱਗ 'ਚ ਭਾਵੇਂ ਹਰ ਜਗ੍ਹਾ,

 ''ਸਾਥੀ'' ਵਰਗਾ ਕਿਧਰੇ ਯਾਰ ਨਹੀਂ ਹੈ।